ਜ਼ਿਲ੍ਹਾ ਜੂਡੋ ਚੈਂਪੀਅਨਸ਼ਿਪ ਵਿੱਚ 150 ਖਿਲਾਰੀਆ ਨੇ ਦਿਖਾਏ ਜੂਡੋ ਕਲਾ ਦੇ ਜੌਹਰ

ਗੁਰਦਾਸਪੁਰ 20ਅਕਤੂਬਰ (ਮੰਨਣ ਸੈਣੀ)। ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਵੱਖ-ਵੱਖ ਸਕੂਲਾਂ ਤੋਂ 150 ਦੇ ਲਗਭਗ ਜੂਨੀਅਰ, ਸਬ ਜੂਨੀਅਰ ਲੜਕੇ ਲੜਕੀਆਂ ਦੀ ਜ਼ਿਲ੍ਹਾ ਜੂਡੋ ਚੈਂਪੀਅਨਸ਼ਿਪ 2021-22 ਨੇ ਆਪਣੀ ਜੂਡੋ ਕਲਾ ਦੇ ਜੌਹਰ ਦਿਖਾਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਗੁਰਦਾਸਪੁਰ ਦਾ ਵਿਦਿਆਰਥੀ ਨਵਨੂਰ ਸਿੰਘ ਪਾਹੜਾ +90 ਕਿਲੋ ਭਾਰ ਵਰਗ ਦਾ ਚੈਂਪੀਅਨ ਐਲਾਨੀਆ ਗਿਆ। ਬੈਸਟ … Continue reading ਜ਼ਿਲ੍ਹਾ ਜੂਡੋ ਚੈਂਪੀਅਨਸ਼ਿਪ ਵਿੱਚ 150 ਖਿਲਾਰੀਆ ਨੇ ਦਿਖਾਏ ਜੂਡੋ ਕਲਾ ਦੇ ਜੌਹਰ